LAQ

VSQ Details

Sr.No

Questions

Answers

MLA

Letter For Pad

Sub Question Details

1 ਕੀ ਉਪ ਮੁੱਖ ਮੰਤਰੀ ਕ੍ਰਿਪਾ ਕਰਕੇ ਦੱਸਣਗੇ ਕਿ ਕੀ ਇਹ ਸੱਚ ਹੈ ਕਿ ਬਜਟ ਭਾਸ਼ਣ 2012-12 ਵਿੱਚ 16 ਸਾਲਾਂ ਦੀ ਉਮਰ ਤੋਂ ਘੱਟ ਦੇ ਖਿਡਾਰੀਆਂ ਨੂੰ 500/- ਰੁਪਏ ਪ੍ਰਤੀ ਮਹੀਨਾਂ ਅਤੇ 16 ਸਾਲਾਂ ਤੋਂ ਵੱਧ ਉਮਰ ਦੇ ਖਿਡਾਰੀਆਂ ਨੂੰ 1000/- ਰੁਪਏ ਪ੍ਰਤੀ ਮਹੀਨਾਂ ਵਜ਼ੀਫਾ ਦੇਣ ਦਾ ਵਾਅਦਾ ਕੀਤਾ ਸੀ; ਜੇਕਰ ਅਜਿਹਾ ਹੋਵੇ ਤਾਂ ਇਸ ਅਨੁਸਾਰ ਕਿੰਨੇ ਖਿਡਾਰੀਆਂ ਨੂੰ ਵਜ਼ੀਫੇ ਵੰਡੇ ਗਏ ਹਨ? -N.A.- Gurmeet Singh Sodhi -N.A.- Sub Question/Answer
2 ਕੀ ਸਮਾਜਿਕ ਸੁਰੱਖਿਆ ਮੰਤਰੀ ਕ੍ਰਿਪਾ ਕਰਕੇ ਦੱਸਣਗੇ ਕਿ ਸਾਲਾਂ 2010-11, 2011-12 ਅਤੇ 2012-13 ਦੇ ਦੌਰਾਨ ਸਰਦੂਲਗੜ੍ਹ ਹਲਕੇ ਵਿੱਚ ਰੱਦ ਕੀਤੇ ਗਏ ਸਮਾਜਿਕ ਸੁਰੱਖਿਆ ਪੈਨਸ਼ਨ ਕੇਸਾਂ ਦੀ ਗਿਣਤੀ ਕਿੰਨੀ ਹੈ? -N.A.- Ajit inder Singh -N.A.- Sub Question/Answer
3 ਕੀ ਟ੍ਰਾਂਸਪੋਰਟ ਮੰਤਰੀ ਕ੍ਰਿਪਾ ਕਰਕੇ ਦੱਸਣਗੇ ਕਿਃ- Answer Attached. Brahm Mohindra -N.A.- Sub Question/Answer
4 ਕੀ ਟ੍ਰਾਂਸਪੋਰਟ ਮੰਤਰੀ ਕ੍ਰਿਪਾ ਕਰਕੇ ਦੱਸਣਗੇ ਕਿ ਕੀ ਇਹ ਸੱਚ ਹੈ ਕਿ ਪੀ.ਆਰ.ਟੀ.ਸੀ ਪਾਸ ਆਪਦੇ ਚਲ ਰਹੇ ਕੰਮਾਂ ਦੀ ਦੇਖ-ਰੇਖ ਕਰਨ ਲਈ ਕੋਈ ਡਰਾਇੰਗ ਬ੍ਰਾਂਚ, ਡਰਾਫਟਸਮੈੱਨ, ਹੈੱਡ ਡਰਾਫਟਸਮੈੱਨ, ਨਿਗਰਾਨ ਇੰਜੀਨੀਅਰ ਅਤੇ ਹੋਰ ਸਟਾਫ ਦੀ ਘਾਟ ਹੈ; ਜੇਕਰ ਅਜਿਹਾ ਹੋਵੇ ਤਾਂ ਇਸ ਘਾਟ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਹਨ? Answer attached. Balbir Singh Sidhu -N.A.- Sub Question/Answer
5 ਕੀ ਟਰਾਂਸਪੋਰਟ ਮੰਤਰੀ ਕ੍ਰਿਪਾ ਕਰਕੇ ਦੱਸਣਗੇ ਕਿਃ- Answer Attached. Balbir Singh Sidhu -N.A.- Sub Question/Answer
6 ਕੀ ਟਰਾਂਸਪੋਰਟ ਮੰਤਰੀ ਕ੍ਰਿਪਾ ਕਰਕੇ ਦੱਸਣਗੇ ਕਿ ਕੀ ਖਰੜ ਜਿਲ੍ਹਾਂ ਐਸ.ਏ.ਐਸ ਨਗਰ ਵਿਖੇ ਬੱਸ ਸਟੈਂਡ ਦੀ ਉਸਾਰੀ ਕਰਨ ਦੀ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ; ਜੇਕਰ ਅਜਿਹਾ ਹੋਵੇ ਤਾਂ ਉੱਕਤ ਬੱਸ ਸਟੈਂਡ ਦਾ ਸਥਾਨ ਅੰਦਾਜ਼ਨ ਖਰਚਾ ਉਸਾਰੀ ਸ਼ੁਰੂ ਕਰਨ ਅਤੇ ਮੁਕੰਮਲ ਕਰਨ ਦੇ ਵੇਰਵੇ ਕੀ ਹਨ? Question relates to Local government. Jagmohan Singh -N.A.- Sub Question/Answer
7 ਕੀ ਕਿਰਤ ਅਤੇ ਰੋਜ਼ਗਾਰ ਮੰਤਰੀ ਕ੍ਰਿਪਾ ਕਰਕੇ ਦੱਸਣਗੇ ਕਿਃ- -N.A.- Sunil Kumar Jakhar -N.A.- Sub Question/Answer
8 ਕੀ ਵਿੱਤ ਮੰਤਰੀ ਕ੍ਰਿਪਾ ਕਰਕੇ ਦੱਸਣਗੇ ਕਿ ਸਰਕਾਰੀ ਕਰਮਚਾਰੀਆਂ ਨੂੰ ਜਨਵਰੀ, 2012 ਤੋਂ ਮਿਲਣ ਵਾਲੇ ਮਹਿੰਗਾਈ ਭੱਤੇ ਦੀ ਅਦਾਇਗੀ ਕਦੋਂ ਤੱਕ ਕਰ ਦਿੱਤੀ ਜਾਵੇਗੀ? -N.A.- Balbir Singh Sidhu -N.A.- Sub Question/Answer
9 ਕੀ ਵਿੱਤ ਮੰਤਰੀ ਕ੍ਰਿਪਾ ਕਰਕੇ ਦੱਸਣਗੇ ਕਿ ਕੀ ਸਰਕਾਰ ਆਪਣੇ ਵਿੱਤੀ ਬੋਝ ਨੂੰ ਘਟਾਉਣ ਵਾਸਤੇ ਆਪਣੇ ਕਰਮਚਾਰੀਆਂ/ਪੈਨਸ਼ਨਰਾਂ ਲਈ ਸਿਹਤ ਬੀਮਾ ਯੋਜਨਾ ਬਣਾਉਣ ਦਾ ਵਿਚਾਰ ਰੱਖਦੀ ਹੈ ਜਿਸ ਅਧੀਨ ਕਰਮਚਾਰੀਆਂ ਦੀ ਬਿਮਾਰੀ ਦਾ ਸਾਰਾ ਖਰਚਾ ਬੀਮਾ ਕੰਪਨੀਆਂ ਵੱਲੋਂ ਅਦਾ ਕੀਤਾ ਜਾਵੇ: ਜੇਕਰ ਅਜਿਹਾ ਹੋਵੇ ਤਾਂ ਇਸ ਸਬੰਧੀ ਵੇਰਵਾ ਦਿੱਤਾ ਜਾਵੇ? -N.A.- Gurkirat Singh -N.A.- Sub Question/Answer
10 ੳ) ਪੰਜਾਬ ਸਰਕਾਰ ਦੁਆਰਾ ਚੰਡੀਗੜ੍ਹ ਸਥਿਤ ਆਪਣੇ ਕਰਮਚਾਰੀਆਂ ਨੂੰ ਅਲਾਟ ਕੀਤੇ ਗਏ ਮਕਾਨਾਂ ਦੀ ਵਸੂਲੀ ਜਾਂਦੀ ਲਾਇਸੰਸ ਫੀਸ ਦੇ ਰੇਟ ਕੀ ਹਨ; ਅ) ਕੀ ਇਹ ਸੱਚ ਹੈ ਕਿ ਭਾਗ (ੳ) ਵਿੱਚ ਵਰਣਿਤ ਰੇਟ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਪੰਜਾਬ ਸਰਕਾਰ ਦੇ ਕਰਮਚਾਰੀਆਂ ਤੋਂ ਵਸੂਲੀ ਜਾਂਦੀ ਲਾਇਸੰਸ ਫੀਸ ਨਾਲੋਂ ਬਹੁਤ ਜਿਆਦਾ ਹੈ; ੲ) ਇਹ ਵੀ ਸੱਚ ਹੈ ਕਿ ਹਰਿਆਣਾ ਸਰਕਾਰ ਦੁਆਰਾ ਆਪਣੇ ਕਰਮਚਾਰੀਆਂ ਤੋਂ ਵਸੂਲੀ ਜਾਂਦੀ ਲਾਇਸੰਸ ਫੀਸ ਵੀ ਪੰਜਾਬ ਸਰਕਾਰ ਨਾਲੋਂ ਬਹੁਤ ਘੱਟ ਹੈ; ਸ) ਜੇਕਰ ਉਪਰੋਕਤ (ਅ) ਅਤੇ (ੲ) ਦਾ ਉੱਤਰ ਹਾਂ ਵਿੱਚ ਹੋਵੇ ਤਾਂ ਕੀ ਪੰਜਾਬ ਸਰਕਾਰ ਆਪਣੇ ਕਰਮਚਾਰੀਆਂ ਤੋਂ ਵਸੂਲੀ ਜਾਂਦੀ ਲਾਇਸੰਸ ਫੀਸ ਚੰਡੀਗੜ੍ਹ ਪ੍ਰਸਾਸਨ ਜਾਂ ਹਰਿਆਣਾ ਸਰਕਾਰ ਦੇ ਬਰਾਬਰ ਕਰਨ ਉਤੇ ਵਿਚਾਰ ਕਰੇਗੀ; ਜੇਕਰ ਕਰੇਗੀ ਤਾਂ ਕਿਸ ਮਿਤੀ ਤੋਂ? -N.A.- Tarlochan Singh -N.A.- Sub Question/Answer
11 ਕੀ ਵਿੱਤ ਮੰਤਰੀ ਕ੍ਰਿਪਾ ਕਰਕੇ ਦੱਸਣਗੇ ਕਿ ਕੀ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਮੁਲਾਜ਼ਮਾਂ ਨੁੰ ਪੰਜਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਗਰੇਡ ਦੇ ਦਿੱਤੇ ਗਏ ਹਨ; ਜੇਕਰ ਦਿੱਤੇ ਗਏ ਹਨ ਤਾਂ ਇਹ ਕਿਸ ਮਿਤੀ ਤੋਂ ਦਿੱਤੇ ਗਏ ਹਨ? -N.A.- Kuljit Singh Nagra -N.A.- Sub Question/Answer
12 ਕੀ ਮੁੱਖ ਮੰਤਰੀ ਕ੍ਰਿਪਾ ਕਰਕੇ ਦਸਣਗੇ ਕਿ ਕੀ ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਦੇ ਮੈਬਰਾਂ ਨੂੰ ਦੇਸ਼ ਵਿੱਚ ਲੋਕ ਸਭਾ ਅਤੇ ਕੁੱਲ ਹੋਰ ਰਾਜ ਵਿਧਾਨ ਸਭਾਵਾਂ ਦੇ ਮੈਬਰਾਂ ਨੂੰ ਦਿੱਤੀਆਂ ਗਈਆਂ ਗ੍ਰਾਟਾਂ ਦੀ ਤਰਜ ਤੇ ਸਥਾਨਕ ਖੇਤਰੀ ਵਿਕਾਸ ਫੰਡ ਗ੍ਰਾਂਟ ਦੇਣ ਦੀ ਤਜ਼ਵੀਜ਼ ਰੱਖਦੀ ਹੈ| ਜੇਕਰ ਅਜਿਹਾ ਹੋਵੇ ਤਾਂ ਵੇਰਵਾ ਦਿੱਤਾ ਜਾਵੇ? -N.A.- Charanjit Singh channi -N.A.- Sub Question/Answer